ਇਕ ਵਾਰ ਇਕ ਨਿਪੁੰਨ ਅਦਾਕਾਰ ਨੇ ਥੋੜ੍ਹੇ ਦੁੱਖ ਨਾਲ ਕਿਹਾ ਸੀ ਕਿ ਸਾਡੇ ਵਰਗੇ ਅਦਾਕਾਰ ਫ਼ਿਲਮਾਂ ਵਿਚ ਸਤੰਭ ਦਾ ਕੰਮ ਕਰਦੇ ਨੇ, ਜਿਨ੍ਹਾਂ ਉੱਤੇ ਪਾਪੂਲਰ ਹੀਰੋ ਕਿੰਗਰਿਆਂ ਦੀ ਤਰ੍ਹਾਂ ਲਮਕਾ ਦਿੱਤੇ ਜਾਂਦੇ ਹਨ। -ਏਸੇ ਕਿਤਾਬ ਵਿਚੋਂ
(ਰਿਲੀਜ਼ – ਜੂਨ ਦੇ ਪਹਿਲੇ ਹਫ਼ਤੇ)